PA/770130b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ
Appearance
| PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
| "ਕ੍ਰਿਸ਼ਨ ਕਹਿੰਦੇ ਹਨ, ਸਰਵ-ਯੋਨਿਸ਼ੁ: "ਜੀਵਨ ਦੇ ਸਾਰੇ ਰੂਪਾਂ ਵਿੱਚ, ਉਹ ਮੇਰੇ ਹਨ... ਮੈਂ ਪਰਮ ਪਿਤਾ ਹਾਂ।" ਇਹ ਪਰਮਾਤਮਾ ਹੈ। ਉਹ ਇਹ ਨਹੀਂ ਕਹਿੰਦਾ ਕਿ "ਸਿਰਫ਼ ਹਿੰਦੂ ਜਾਂ ਭਾਰਤੀ ਜਾਂ ਸਿਰਫ਼ ਮਨੁੱਖ ਹੀ ਮੇਰੇ ਪੁੱਤਰ ਹਨ।" ਨਹੀਂ। ਉਹ ਕਹਿੰਦਾ ਹੈ, ਸਰਵ-ਯੋਨਿਸ਼ੁ ਕੌਂਤੇਯ (ਭ.ਗ੍ਰੰ. 14.4)। ਕ੍ਰਿਸ਼ਨ ਵੱਛੇ ਨੂੰ ਪਿਆਰ ਕਰ ਰਹੇ ਹਨ ਅਤੇ ਗੋਪੀਆਂ ਨੂੰ ਵੀ ਪਿਆਰ ਕਰ ਰਹੇ ਹਨ। ਉਹ ਪਰਮਾਤਮਾ ਹੈ। ਸਾਨੂੰ ਬੁੱਧੀਮਾਨੀ ਨਾਲ ਅਧਿਐਨ ਕਰਨਾ ਪਵੇਗਾ। ਪਰਮਾਤਮਾ ਵਿਤਕਰਾ ਕਿਉਂ ਕਰੇਗਾ?? ਉਹ ਗਾਵਾਂ ਦੀ ਦੇਖਭਾਲ ਕਰ ਰਿਹਾ ਹੈ। ਉਹ ਰੁੱਖਾਂ ਦੀ ਦੇਖਭਾਲ ਕਰ ਰਿਹਾ ਹੈ। ਉਹ ਫਲਾਂ, ਫੁੱਲਾਂ, ਸਾਰਿਆਂ ਦੀ ਦੇਖਭਾਲ ਕਰ ਰਿਹਾ ਹੈ। ਉਹ ਪਰਮਾਤਮਾ ਹੈ।" |
| 770130 - ਗੱਲ ਬਾਤ B - ਭੁਵਨੇਸ਼ਵਰ |