Jump to content

PA/770122b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਨੁੱਖ ਦੇ ਖਾਸ ਕੰਮ ਨੂੰ ਵੇਦਾਂਤ-ਸੂਤਰ ਵਿੱਚ ਦੱਸਿਆ ਗਿਆ ਹੈ: ਅਥਾਤੋ ਬ੍ਰਹਮ ਜਿਗਿਆਸਾ। ਇਸ ਲਈ ਜੀਵਨ ਦੇ ਇਹ ਚਾਰ ਸਿਧਾਂਤ, ਆਹਾਰ-ਨਿਦ੍ਰਾ-ਭਯਾ-ਮੈਥੁਨਮ, ਕੋਈ ਫ਼ਰਕ ਨਹੀਂ ਹੈ। ਸਿਰਫ਼ ਫ਼ਰਕ ਇਹ ਹੈ ਕਿ ਇੱਕ ਮਨੁੱਖ ਪੁੱਛ ਸਕਦਾ ਹੈ ਕਿ ਪਰਮਾਤਮਾ ਕੀ ਹੈ, ਜਾਂ ਬ੍ਰਹਮ ਕੀ ਹੈ, ਅਥਾਤੋ ਬ੍ਰਹਮ ਜਿਗਿਆਸਾ। ਇਹ ਮਨੁੱਖੀ ਜੀਵਨ ਦਾ ਇੱਕੋ ਇੱਕ ਕੰਮ ਹੈ। ਇਸ ਲਈ ਇੱਕ ਬਿੱਲੀ, ਇੱਕ ਕੁੱਤਾ ਬ੍ਰਹਮ ਬਾਰੇ ਨਹੀਂ ਪੁੱਛ ਸਕਦਾ, ਪਰ ਸੱਜਣ ਪੁੱਛਦਾ ਹੈ ਕਿ ਪਰਮਾਤਮਾ ਕੀ ਹੈ। ਕਿਉਂਕਿ ਉਹ ਮਨੁੱਖ ਹੈ, ਉਹ ਇਸ ਤਰ੍ਹਾਂ ਪੁੱਛ ਸਕਦਾ ਹੈ।"
770122 - ਪ੍ਰਵਚਨ BG 07.01 - ਭੁਵਨੇਸ਼ਵਰ