Jump to content

PA/770121b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵੈਦਿਕ ਪ੍ਰਕਿਰਿਆ ਇਹ ਹੈ ਕਿ ਜਦੋਂ ਤੱਕ ਤੁਸੀਂ ਚੰਗੇ ਬੱਚੇ ਨਹੀਂ ਪੈਦਾ ਕਰਦੇ ਜਾਂ ਤੁਸੀਂ ਉਨ੍ਹਾਂ ਨੂੰ ਮੌਤ ਤੋਂ ਸੁਰੱਖਿਆ ਨਹੀਂ ਦੇ ਸਕਦੇ, ਬੱਚੇ ਨਾ ਪੈਦਾ ਕਰੋ। ਬ੍ਰਹਮਚਾਰੀ। ਬ੍ਰਹਮਚਾਰੀ ਰਹੋ। ਇਹ ਸਮਝਦਾਰੀ ਵਾਲੀ ਗੱਲ ਹੈ, ਕਿ, "ਮੈਂ ਬਿੱਲੀਆਂ ਅਤੇ ਕੁੱਤਿਆਂ ਵਾਂਗ ਬੱਚੇ ਕਿਉਂ ਪੈਦਾ ਕਰਾਂ ਜੇ ਮੈਂ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਸਕਦਾ?" ਇਹ ਬਹੁਤ ਹੀ ਸਲੀਕੇ ਨਾਲ ਹੈ। ਇਹ ਕੀ ਹੈ? ਮੈਂ ਸਿਰਜਦਾ ਹਾਂ ਅਤੇ ਮਾਰਦਾ ਹਾਂ? ਸਭ ਤੋਂ ਅਸੱਭਿਅਕ। ਨਾ ਪੈਦਾ ਕਰੋ। ਇਹ ਸਭਿਅਕ ਆਦਮੀ ਹੈ। "ਜੇ ਮੈਂ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਸਕਦਾ, ਤਾਂ ਮੈਂ ਬੱਚੇ ਨਹੀਂ ਪੈਦਾ ਕਰਾਂਗਾ।""
770121 - ਗੱਲ ਬਾਤ C - ਭੁਵਨੇਸ਼ਵਰ