Jump to content

PA/770119 - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਡੀ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਵਿਸ਼ੇਸ਼ ਤੌਰ 'ਤੇ ਪਰਮਾਤਮਾ ਅਤੇ ਜੀਵਾਂ ਨੂੰ ਸਮਝਣ ਦੀ ਇਸ ਗਲਤ ਧਾਰਨਾ ਨੂੰ ਦੂਰ ਕਰਨ ਲਈ ਹੈ। ਇਸ ਲਈ ਸਾਡਾ ਪਹਿਲਾ ਸਿਧਾਂਤ ਇਹ ਹੈ ਕਿ ਸਾਨੂੰ ਉਨ੍ਹਾਂ ਵਿਅਕਤੀਆਂ ਨੂੰ ਤਿਆਗਣਾ ਜਾਂ ਅਣਦੇਖਾ ਕਰਨਾ ਪਵੇਗਾ ਜੋ ਇਹ ਸਥਾਪਿਤ ਕਰਨ ਲਈ ਬਹੁਤ ਉਤਸੁਕ ਹਨ ਕਿ ਈਸ਼ਵਰ ਅਤੇ ਪਰਮੇਸ਼ਵਰ, ਜਾਂ ਜੀਵਤ ਹਸਤੀ ਅਤੇ ਪਰਮ ਪੁਰਖ, ਉਹ ਬਰਾਬਰ ਹਨ। ਅਸੀਂ ਇਸ ਸਿਧਾਂਤ ਦਾ ਸਮਰਥਨ ਨਹੀਂ ਕਰਦੇ।"
770119 - ਪ੍ਰਵਚਨ - ਭੁਵਨੇਸ਼ਵਰ