Jump to content

PA/770115 - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਰਾ ਸੰਸਾਰ ਸੈਕਸ ਜੀਵਨ ਵਿੱਚ ਦਿਲਚਸਪੀ ਰੱਖਦਾ ਹੈ। ਪੁੰਸ: ਸਤ੍ਰੀਆ ਮਿਥੁਨੀ-ਭਾਵਮ ਏਤਤ (SB 5.5.8)। ਇਹ ਭੌਤਿਕ ਸੰਸਾਰ ਇਸ ਮਿਥੁਨੀ-ਭਾਵ 'ਤੇ ਮੌਜੂਦ ਹੈ। ਇਸ ਲਈ ਤਮੋ-ਦੁਆਰਮ ਯੋਸ਼ਿਤਾਮ ਸੰਗਿ-ਸੰਗਮ। ਇਸ ਲਈ ਤੁਸੀਂ ਵੈਦਿਕ ਜੀਵਨ ਢੰਗ ਵਿੱਚ ਪਾਓਗੇ, ਸੈਕਸ ਭੋਗ ਸੀਮਤ ਹੈ। ਜੇਕਰ ਅਸੀਂ ਸੈਕਸ ਜੀਵਨ ਵਿੱਚ ਉਸ ਤੋਂ ਵੱਧ ਸ਼ਾਮਲ ਹੁੰਦੇ ਹਾਂ ਜੋ ਕਿ ਬਿਲਕੁਲ ਜ਼ਰੂਰੀ ਹੈ, ਤਾਂ ਅਸੀਂ ਜੀਵਨ ਦੀ ਨਰਕ ਵਾਲੀ ਸਥਿਤੀ ਵੱਲ ਵਧ ਰਹੇ ਹਾਂ। ਅਤੇ ਜੇਕਰ ਅਸੀਂ ਮਹਾਤਮਾ, ਮਹਤ-ਸੇਵਾ ਦੇ ਮਾਰਗ 'ਤੇ ਚੱਲਦੇ ਹਾਂ, ਤਾਂ ਇਹ ਦਵਾਰਮ ਆਹੁਰ ਵਿਮੁਕਤੇ: ਹੈ। ਅਸੀਂ ਮੁਕਤੀ ਵੱਲ ਤਰੱਕੀ ਕਰ ਰਹੇ ਹਾਂ।"
770115 - ਪ੍ਰਵਚਨ - ਇਲਾਹਾਬਾਦ