Jump to content

PA/770113b - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕੁਦਰਤ ਦੇ ਨਿਯਮਾਂ ਅਧੀਨ ਬੰਧਨ ਵਿੱਚ ਰਹਿਣਾ, ਇਹ ਚੰਗਾ ਜੀਵਨ ਨਹੀਂ ਹੈ। ਇਹ ਚੰਗਾ ਨਹੀਂ ਹੈ, ਜਾਂ ਤਾਂ ਤੁਸੀਂ ਬ੍ਰਹਮਾ ਬਣ ਜਾਓ ਜਾਂ ਭਗਵਾਨ ਇੰਦਰ ਜਾਂ ਚੰਦਰ ਜਾਂ ਇੱਕ ਵੱਡਾ ਮੰਤਰੀ, ਵੱਡਾ ਰਾਸ਼ਟਰਪਤੀ, ਬਸ... ਇਹ ਕ੍ਰਿਸ਼ਨ ਦੀ, ਚੈਤੰਨਿਆ ਮਹਾਂਪ੍ਰਭੂ ਦੀ ਸਲਾਹ ਹੈ: ਇਸ ਕੰਮ ਨੂੰ ਖਤਮ ਕਰੋ। ਸਰਵ-ਗੁਹਯਤਮੰ। ਇਹ ਸਭ ਤੋਂ ਗੁਪਤ ਗਿਆਨ ਹੈ। ਭੌਤਿਕ ਹੋਂਦ ਦੇ ਇਸ ਕੰਮ ਨੂੰ ਖਤਮ ਕਰੋ, ਜਾਂ ਤਾਂ ਬ੍ਰਹਮਾ ਦੇ ਰੂਪ ਵਿੱਚ ਜਾਂ... ਇਹ ਸਾਰੇ ਵੈਦਿਕ ਸ਼ਾਸਤਰਾਂ ਦਾ ਫੈਸਲਾ ਹੈ।"
770113 - ਪ੍ਰਵਚਨ - ਇਲਾਹਾਬਾਦ