Jump to content

PA/770113 - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਹਰ ਕਿਸੇ ਤੋਂ ਬ੍ਰਾਹਮਣਵਾਦੀ ਯੋਗਤਾ ਦੀ ਉਮੀਦ ਨਹੀਂ ਕਰ ਸਕਦੇ। ਅਸੀਂ ਨਾ ਤਾਂ ਬ੍ਰਾਹਮਣ ਹਾਂ ਅਤੇ ਨਾ ਹੀ... ਅਸੀਂ ਕਿਸੇ ਸੰਪਰਦਾ ਨਾਲ ਸਬੰਧਤ ਨਹੀਂ ਹਾਂ, ਪਰ ਕ੍ਰਿਸ਼ਨ ਦੀ ਸੰਤੁਸ਼ਟੀ ਲਈ, ਅਸੀਂ ਕੁਝ ਵੀ ਕਰ ਸਕਦੇ ਹਾਂ। ਕਿਉਂਕਿ ਅਸੀਂ ਕੁਝ ਕਾਰੋਬਾਰ ਕਰ ਰਹੇ ਹਾਂ, ਅਸੀਂ ਵੈਸ਼ ਨਹੀਂ ਹਾਂ। ਜਿਵੇਂ ਨੰਦ ਮਹਾਰਾਜ ਕਿਸਾਨ ਸੀ। ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਗ੍ਰਹਿਸਥ-ਵੈਸ਼ ਸੀ। ਪਰ ਪੇਸ਼ੇਵਰ ਤੌਰ 'ਤੇ, ਬਾਹਰੀ ਤੌਰ 'ਤੇ, ਉਹ ਇਸ ਤਰ੍ਹਾਂ ਦਿਖਾਈ ਦਿੰਦਾ ਸੀ।"
770113 - ਗੱਲ ਬਾਤ - ਇਲਾਹਾਬਾਦ