Jump to content

PA/750805 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਡੇਟਰਾਇੱਟ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਬਹੁਤ ਹੀ ਗੁਪਤ ਵਿਗਿਆਨ ਹੈ, ਕਿ ਤੁਹਾਨੂੰ ਜੀਭ ਨੂੰ ਕਾਬੂ ਕਰਕੇ ਆਪਣੀ ਮੁਕਤੀ ਦਾ ਰਸਤਾ ਸਾਫ਼ ਕਰਨਾ ਪਵੇਗਾ। ਫਿਰ ਹੋਰ ਚੀਜ਼ਾਂ ਨੂੰ ਕਾਬੂ ਕੀਤਾ ਜਾਵੇਗਾ, ਕ੍ਰਮਵਾਰ: ਜੀਭ, ਫਿਰ ਪੇਟ, ਫਿਰ ਜਣਨ ਅੰਗ। ਇਸ ਲਈ ਸਾਡੇ ਸਮਾਜ ਵਿੱਚ ਅਸੀਂ ਜੀਭ ਨੂੰ ਸੀਮਤ ਕਰ ਦਿੱਤਾ ਹੈ: 'ਮਾਸ ਨਾ ਖਾਓ। ਨਸ਼ਾ ਨਾ ਕਰੋ'। ਅਤੇ ਫਿਰ, ਕ੍ਰਮਵਾਰ: 'ਲਿੰਗ ਦਾ ਮੁਫ਼ਤ ਇਸਤੇਮਾਲ, ਨਾਜਾਇਜ਼ ਸੈਕਸ ਨਾ ਕਰੋ'। ਜੇਕਰ ਤੁਸੀਂ ਇਸ ਭੌਤਿਕ ਉਲਝਣ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਜ਼ਰੂਰੀ ਹਨ। ਇਸਨੂੰ ਤਪਸਿਆ ਕਿਹਾ ਜਾਂਦਾ ਹੈ। ਮਨੁੱਖੀ ਜੀਵਨ ਤਪਸਿਆ ਲਈ ਹੈ, ਬਿੱਲੀਆਂ, ਕੁੱਤਿਆਂ ਅਤੇ ਸੂਰਾਂ ਵਾਂਗ ਜੀਣ ਲਈ ਨਹੀਂ। ਇਹ ਮਨੁੱਖੀ ਜੀਵਨ ਨਹੀਂ ਹੈ।"
750805 - ਪ੍ਰਵਚਨ SB 06.01.52 - ਡੇਟਰਾਇੱਟ