Jump to content

PA/750209 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਬੁੱਧੀ ਦਾ ਅਰਥ ਹੈ ਕ੍ਰਿਸ਼ਨ ਨੂੰ ਲੱਭਣਾ। ਈਸ਼ੋਪਨੀਸ਼ਦ ਵਿੱਚ ਇਹ ਕਿਹਾ ਗਿਆ ਹੈ, ਕਿ "ਮੇਰੇ ਪਿਆਰੇ ਪ੍ਰਭੂ, ਕਿਰਪਾ ਕਰਕੇ ਆਪਣੀਆਂ ਇਨ੍ਹਾਂ ਚਮਕਦਾਰ ਕਿਰਨਾਂ ਨੂੰ ਸਮੇਟ ਲਓ ਤਾਂ ਜੋ ਮੈਂ ਅਸਲ ਵਿੱਚ ਤੁਹਾਡਾ ਚਿਹਰਾ ਦੇਖ ਸਕਾਂ।" ਬ੍ਰਹਮ-ਜਯੋਤੀਰ ਦੇ ਅੰਦਰ ਕ੍ਰਿਸ਼ਨ ਹੈ। ਇਸ ਲਈ ਕ੍ਰਿਸ਼ਨ ਨੂੰ ਸਿਰਫ਼ ਸੇਵਾ ਦੁਆਰਾ ਹੀ ਦੇਖਿਆ ਜਾ ਸਕਦਾ ਹੈ। ਤੁਸੀਂ ਕ੍ਰਿਸ਼ਨ ਨੂੰ ਚੁਣੌਤੀ ਨਹੀਂ ਦੇ ਸਕਦੇ, "ਕ੍ਰਿਸ਼ਣ, ਇੱਥੇ ਆਓ। ਮੈਂ ਤੁਹਾਨੂੰ ਦੇਖਾਂਗਾ।" ਨਹੀਂ। ਇਹ ਸੰਭਵ ਨਹੀਂ ਹੈ। ਤੁਹਾਨੂੰ ਸਮਰਪਣ ਕਰਨਾ ਪਵੇਗਾ। ਇਸ ਲਈ ਕ੍ਰਿਸ਼ਨ ਕਹਿੰਦੇ ਹਨ, ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰਨਮ ਵ੍ਰਜ (ਭ.ਗੀ. 18.66)। ਇਹੀ ਤਰੀਕਾ ਹੈ। ਤੁਹਾਨੂੰ ਸਮਰਪਣ ਕਰਨਾ ਪਵੇਗਾ।"
750209 - ਪ੍ਰਵਚਨ Arrival - ਲਾੱਸ ਐਂਜ਼ਲਿਸ