Jump to content

PA/730908b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸਟਾੱਕਹੋਮ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਤੁਸੀਂ ਸਾਰੇ ਭਾਗਸ਼ਾਲੀ ਹੋ, ਜਾਂ ਤੁਸੀਂ ਇੰਨੇ ਦਿਆਲੂ ਹੋ ਕਿ ਤੁਸੀਂ ਇਸ ਦੇਸ਼ ਵਿੱਚ ਇਨ੍ਹਾਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਇਸ ਲਹਿਰ ਵਿੱਚ ਸ਼ਾਮਲ ਹੋਏ ਹੋ। ਇਸ ਵਿੱਚ ਨਹੀਂ; ਪੂਰੀ ਦੁਨੀਆ ਵਿੱਚ। ਇਸ ਲਈ ਨਿਰਾਸ਼ ਨਾ ਹੋਵੋ। ਕ੍ਰਿਸ਼ਨ ਭਾਵਨਾ ਅੰਮ੍ਰਿਤ ਦੇ ਇਸ ਦਰਸ਼ਨ ਦਾ ਪ੍ਰਚਾਰ ਕਰਦੇ ਰਹੋ।"
730908 - ਪ੍ਰਵਚਨ SB 05.05.01 - ਸਟਾੱਕਹੋਮ