Jump to content

PA/700421 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਾਨ ਕਹਿੰਦੇ ਹਨ ਕਿ 'ਜੇਕਰ ਤੁਸੀਂ ਮੇਰੇ ਅੱਗੇ ਸਮਰਪਣ ਕਰ ਦਿੰਦੇ ਹੋ, ਹੋਰ ਸਾਰੀਆਂ ਚੀਜ਼ਾਂ ਨੂੰ ਛੱਡ ਦਿੰਦੇ ਹੋ, ਤਾਂ ਮੈਂ ਤੁਹਾਡੀ ਜ਼ਿੰਮੇਵਾਰੀ ਲਵਾਂਗਾ'। ਮਾ ਸ਼ੁਚ:। 'ਚਿੰਤਾ ਦਾ ਕੋਈ ਸਵਾਲ ਨਹੀਂ ਹੈ'। ਇਸ ਲਈ ਅਸੀਂ ਭਗਵਦ-ਗੀਤਾ ਦੇ ਉਹੀ ਸਿਧਾਂਤ ਸਿਖਾ ਰਹੇ ਹਾਂ, ਕਿ 'ਆਓ ਅਸੀਂ ਕ੍ਰਿਸ਼ਨ ਨੂੰ ਸਮਰਪਣ ਕਰੀਏ'। ਅਤੇ ਇਹ ਪ੍ਰਕਿਰਿਆ ਬਹੁਤ ਆਸਾਨ ਹੈ। ਤੁਸੀਂ ਸਿਰਫ਼ ਕ੍ਰਿਸ਼ਨ ਦੇ ਨਾਮ ਦਾ ਜਾਪ ਕਰੋ, ਹਰੇ ਕ੍ਰਿਸ਼ਨ।"
700421 - Lecture Lord Buddha's Appearance - ਲਾੱਸ ਐਂਜ਼ਲਿਸ