Jump to content

PA/680912b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਇੱਕ ਬਿਮਾਰ ਆਦਮੀ, ਉਹ ਡਾਕਟਰ ਕੋਲ ਗਿਆ ਹੈ। ਉਹ ਇੱਕ ਪੁਰਾਣੀ ਬਿਮਾਰੀ ਤੋਂ ਪੀੜਤ ਹੈ। ਉਹ ਕਾਰਨ ਜਾਣਦਾ ਹੈ। ਡਾਕਟਰ ਕਹਿੰਦਾ ਹੈ ਕਿ "ਤੁਸੀਂ ਇਹ ਕੀਤਾ ਹੈ; ਇਸ ਲਈ ਤੁਸੀਂ ਪੀੜਤ ਹੋ।" ਪਰ ਇਲਾਜ ਤੋਂ ਬਾਅਦ ਉਹ ਫਿਰ ਉਹੀ ਕੰਮ ਕਰਦਾ ਹੈ। ਕਿਉਂ? ਇਹ ਅਸਲ ਸਮੱਸਿਆ ਹੈ। ਉਹ ਅਜਿਹਾ ਕਿਉਂ ਕਰਦਾ ਹੈ? ਉਸਨੇ ਦੇਖਿਆ ਹੈ, ਉਸਨੇ ਅਨੁਭਵ ਕੀਤਾ ਹੈ। ਇਸ ਲਈ ਪਰੀਕਸ਼ਿਤ ਮਹਾਰਾਜ ਕਹਿੰਦੇ ਹਨ, ਕਵਾਚਿਨ ਨਿਵਰਤਤੇ 'ਭਦ੍ਰਾਤ। ਅਜਿਹੇ ਅਨੁਭਵ ਦੁਆਰਾ, ਸੁਣ ਕੇ ਅਤੇ ਦੇਖ ਕੇ, ਕਈ ਵਾਰ ਉਹ ਇਨਕਾਰ ਕਰ ਦਿੰਦਾ ਹੈ, ਕਿ "ਨਹੀਂ, ਮੈਂ ਇਹ ਕੰਮ ਨਹੀਂ ਕਰਾਂਗਾ। ਇਹ ਬਹੁਤ ਮੁਸ਼ਕਲ ਹੈ। ਪਿਛਲੀ ਵਾਰ ਮੈਨੂੰ ਬਹੁਤ ਮੁਸ਼ਕਲ ਆਈ ਸੀ।" ਅਤੇ ਕਵਾਚਿਕ ਕਰਤਿ ਤਤ ਪੁਨ: ਅਤੇ ਕਈ ਵਾਰ ਉਹ ਫਿਰ ਉਹੀ ਗਲਤੀ ਕਰਦਾ ਹੈ।"
680912 - ਪ੍ਰਵਚਨ SB 06.01.06-15 - ਸੈਨ ਫ੍ਰਾਂਸਿਸਕੋ