Jump to content

PA/670331 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਕਹਿੰਦੇ ਹਨ, ਆਪਿ ਚੇਤ ਸੁ-ਦੁਰਾਚਾਰ:। ਭਾਵੇਂ ਤੁਸੀਂ ਕੁਝ ਭਗਤਾਂ ਵਿੱਚ ਕੁਝ ਬੁਰਾ ਵਿਵਹਾਰ ਦੇਖਦੇ ਹੋ, ਮਿਆਰੀ ਨਹੀਂ, ਪਰ ਕਿਉਂਕਿ ਉਹ ਇੱਕ ਭਗਤ ਹੈ, ਉਹ ਲਗਾਤਾਰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਰੁੱਝਿਆ ਰਹਿੰਦਾ ਹੈ, ਇਸ ਲਈ ਉਹ ਸਾਧੂ ਹੈ। ਭਾਵੇਂ ਉਸ ਦੇ ਪਿਛਲੇ ਜਨਮ ਕਾਰਨ ਕੁਝ ਬੁਰੀਆਂ ਆਦਤਾਂ ਹਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਇਹ ਬੰਦ ਹੋ ਜਾਣਗੀਆਂ। ਕਿਉਂਕਿ ਉਸਨੇ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾ ਲਿਆ ਹੈ, ਸਾਰੀਆਂ ਬਕਵਾਸ ਆਦਤਾਂ ਬੰਦ ਹੋ ਜਾਣਗੀਆਂ। ਸਵਿੱਚ ਬੰਦ ਹੋ ਜਾਵੇਗਾ। ਜਿਵੇਂ ਹੀ ਕੋਈ ਕ੍ਰਿਸ਼ਨ ਕੋਲ ਆਉਂਦਾ ਹੈ, ਉਹ ਸਵਿੱਚ ਜੋ ਉਸਨੂੰ ਬੁਰੀਆਂ ਆਦਤਾਂ ਵੱਲ ਪ੍ਰੇਰਿਤ ਕਰਦਾ ਸੀ, ਉਹ ਤੁਰੰਤ ਬੰਦ ਹੋ ਜਾਂਦਾ ਹੈ। ਇਸ ਤਰ੍ਹਾਂ ਜਿਵੇਂ ਗਰਮੀ, ਹੀਟਿੰਗ, ਹੀਟਰ, ਇਲੈਕਟ੍ਰਿਕ ਹੀਟਰ ਹੈ। ਜੇਕਰ ਤੁਸੀਂ ਸਵਿੱਚ ਬੰਦ ਕਰਦੇ ਹੋ, ਤਾਂ ਇਹ ਅਜੇ ਵੀ ਗਰਮ ਰਹਿੰਦਾ ਹੈ, ਪਰ ਹੌਲੀ-ਹੌਲੀ ਤਾਪਮਾਨ ਘੱਟ ਜਾਂਦਾ ਹੈ ਅਤੇ ਇਹ ਠੰਡਾ ਹੋ ਜਾਂਦਾ ਹੈ।"
670331 - ਪ੍ਰਵਚਨ BG 10.08 - ਸੈਨ ਫ੍ਰਾਂਸਿਸਕੋ