Jump to content

PA/670218 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੈਨ ਫ੍ਰਾਂਸਿਸਕੋ ਵਿੱਚ ਬੋਲੀ ਅੰਮ੍ਰਿਤ ਬਾਣੀ

From Vanipedia
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਬ੍ਰਾਹਮਣ ਦਾ ਅਰਥ ਹੈ "ਸਭ ਤੋਂ ਵੱਡਾ"। ਤਾਂ ਸਭ ਤੋਂ ਵੱਡਾ ਦਾ ਵਿਚਾਰ ਕੀ ਹੈ? ਸਭ ਤੋਂ ਵੱਡਾ ਮਤਲਬ... ਇਹ ਪਰਾਸ਼ਰ-ਸੂਤਰ ਦੁਆਰਾ ਦਰਸਾਇਆ ਗਿਆ ਹੈ, ਕਿ ਉਹ ਦੌਲਤ ਵਿੱਚ ਸਭ ਤੋਂ ਵੱਡਾ, ਪ੍ਰਸਿੱਧੀ ਵਿੱਚ ਸਭ ਤੋਂ ਵੱਡਾ, ਗਿਆਨ ਵਿੱਚ ਸਭ ਤੋਂ ਵੱਡਾ, ਤਿਆਗ ਵਿੱਚ ਸਭ ਤੋਂ ਵੱਡਾ, ਸੁੰਦਰਤਾ ਵਿੱਚ ਸਭ ਤੋਂ ਵੱਡਾ, ਹਰ ਚੀਜ਼, ਜੋ ਵੀ ਆਕਰਸ਼ਕ ਹੈ। ਕਿਵੇਂ, ਤੁਸੀਂ "ਸਭ ਤੋਂ ਵੱਡਾ" ਨੂੰ ਕਿਵੇਂ ਸਮਝ ਸਕਦੇ ਹੋ? "ਸਭ ਤੋਂ ਵੱਡਾ" ਦਾ ਮਤਲਬ ਇਹ ਨਹੀਂ ਹੈ ਕਿ ਅਸਮਾਨ ਸਭ ਤੋਂ ਵੱਡਾ ਹੈ। ਇਹ ਨਿਵੇਕਲਾ ਸਿਧਾਂਤ ਹੈ। ਪਰ ਸਾਡਾ "ਸਭ ਤੋਂ ਵੱਡਾ" ਦਾ ਵਿਚਾਰ ਇਹ ਹੈ ਕਿ ਜੋ ਆਪਣੇ ਅੰਦਰ ਲੱਖਾਂ ਅਸਮਾਨਾਂ ਨੂੰ ਨਿਗਲ ਸਕਦਾ ਹੈ, ਉਹ ਸਭ ਤੋਂ ਵੱਡਾ ਹੈ। ਭੌਤਿਕ ਧਾਰਨਾ, ਇਸ ਤੋਂ ਅੱਗੇ ਨਹੀਂ ਜਾ ਸਕਦੀ। ਉਹ ਸਭ ਤੋਂ ਵੱਡਾ: ਸਿਰਫ਼ ਅਸਮਾਨ ਬਾਰੇ ਸੋਚ ਸਕਦੇ ਹਨ। ਬੱਸ ਇੰਨਾ ਹੀ।"
670218 - ਪ੍ਰਵਚਨ CC Adi 07.108 - ਸੈਨ ਫ੍ਰਾਂਸਿਸਕੋ