PA/770322 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਏਕਾਸ਼ ਚੰਦਰਸ ਤਮੋ ਹਨਤੀ ਨ ਚ ਤਾਰਾ: ਸਹਸ੍ਰਸ਼: "ਜੇਕਰ ਤੁਸੀਂ ਇੱਕ ਚੰਦ ਅਸਮਾਨ ਵਿੱਚ ਰੱਖਦੇ ਹੋ, ਤਾਂ ਉਹ ਰੌਸ਼ਨੀ ਲਈ ਕਾਫ਼ੀ ਹੈ। ਲੱਖਾਂ ਤਾਰਿਆਂ ਦਾ ਕੀ ਫਾਇਦਾ?" ਆਧੁਨਿਕ ਸਿੱਖਿਆ, ਉਹ ਲੱਖਾਂ ਟਿਮਟੀਮਾਉਂਦੇ ਤਾਰੇ ਪੈਦਾ ਕਰ ਰਹੇ ਹਨ। ਸਾਰੇ ਰੌਸ਼ਨੀ ਲਈ ਬੇਕਾਰ ਹਨ। ਕੋਈ ਰੌਸ਼ਨੀ ਨਹੀਂ। ਅਤੇ ਸਾਡੀ ਵੈਦਿਕ ਸਭਿਅਤਾ ਹੈ: "ਇੱਕ ਚੰਦ ਬਣਾਓ। ਬੱਸ ਇੰਨਾ ਹੀ।" ਇਹ ਕਾਫ਼ੀ ਹੈ। ਇਸ ਲਈ, ਅਸੀਂ ਆਚਾਰੀਆਂ - ਰਾਮਾਨੁਜਾਚਾਰਿਆ, ਮਾਧਵਾਚਾਰਿਆ ਦਾ ਸਤਿਕਾਰ ਕਰਦੇ ਹਾਂ - ਅਖੌਤੀ ਵੋਟ ਪਾਏ ਗਏ ਨੇਤਾਵਾਂ ਦਾ ਨਹੀਂ। ਅਸੀਂ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਦਾ ਕੀ ਮੁੱਲ ਹੈ? ਸ਼ਵ-ਵਿਦ-ਵਰਾਹੋਸ਼੍ਤਰ-ਖਰੈ: ਸੰਸੁਤ: ਪੁਰੁਸ਼ਹ: ਪਸ਼ੁ: (SB 2.3.19)।"
770322 - ਗੱਲ ਬਾਤ - ਮੁੰਬਈ