PA/770108d - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਯੰ ਮੈਥੁਨਾਦੀ-ਗ੍ਰਹਿਮੇਧੀ-ਸੁਖਮ ਹੀ ਤੁੱਛਮ (SB 7.9.45)। ਇਸ ਭੌਤਿਕ ਸੰਸਾਰ ਦਾ ਅਰਥ ਹੈ ਇਹ ਸੈਕਸ। ਇਹ ਖੁਸ਼ੀ ਹੈ। ਅਤੇ ਅਸੀਂ ਕਹਿ ਰਹੇ ਹਾਂ, "ਇਸ ਖੁਸ਼ੀ ਨੂੰ ਸੂਰਾਂ ਵਾਂਗ ਨਾ ਮਾਣੋ।" ਨਯੰ ਦੇਹੋ ਦੇਹ-ਭਾਜੰ ਨ੍ਰਲੋਕੇ ਕਸ਼ਟੰ ਕਾਮਨ ਅਰਹਤੇ ਵਿਡ-ਭੁਜੰ ਯੇ (SB 5.5.1)। "ਇਸ ਕਿਸਮ ਦੀ ਖੁਸ਼ੀ ਸੂਰ ਦੇ ਜੀਵਨ ਵਿੱਚ, ਕੁੱਤੇ ਦੇ ਜੀਵਨ ਵਿੱਚ ਉਪਲਬਧ ਹੈ। ਤੁਸੀਂ ਇਸ ਖੁਸ਼ੀ ਲਈ ਕਿਉਂ ਬੇਚੈਨ ਹੋ?" ਇਹ ਸਾਡਾ ਦਰਸ਼ਨ ਹੈ। ਅਸਲ ਖੁਸ਼ੀ? ਤਪੋ ਦਿਵਯਮ: ਕ੍ਰਿਸ਼ਨ ਨੂੰ ਪ੍ਰਾਪਤ ਕਰਨ ਲਈ ਕੁਝ ਤਪੱਸਿਆ ਕਰੋ।"
770108 - ਗੱਲ ਬਾਤ G - ਮੁੰਬਈ