PA/770105 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭੌਤਿਕ ਸੰਸਾਰ ਵਿੱਚ, 'ਇਹ ਪਾਪ ਹੈ, ਇਹ ਪੁਣਯ ਹੈ' - ਇਹ ਮਾਨਸਿਕ ਮਨਘੜਤ ਹੈ। ਸਭ ਕੁਝ ਪਾਪ ਹੈ। ਦਵੈਤ ਭਦ੍ਰਭਦ੍ਰ ਸਕਲੀ ਸਮਾਨ। ਦਵੈਤ ਦੀ ਦੁਨੀਆਂ, ਭੌਤਿਕ ਦੁਨੀਆਂ, ਅਸੀਂ ਕੁਝ ਬਣਾਇਆ ਹੈ, 'ਇਹ ਚੰਗਾ ਹੈ; ਇਹ ਬੁਰਾ ਹੈ', 'ਇਹ ਨੈਤਿਕ ਹੈ; ਇਹ ਅਨੈਤਿਕ ਹੈ'। ਪਰ ਚੈਤੰਨ-ਚਰਿਤਾਮ੍ਰਿਤ ਲੇਖਕ ਨੇ ਕਿਹਾ, 'ਇਹ ਸਾਰੇ ਮਾਨਸਿਕ ਮਨਘੜਤ ਹਨ। ਸਭ ਕੁਝ ਇੱਕੋ ਜਿਹਾ ਹੈ - ਭੌਤਿਕ'। ਭੌਤਿਕ ਦਾ ਅਰਥ ਬੁਰਾ ਹੈ। ਪਰ ਅਸੀਂ ਕੁਝ ਪਰੰਪਰਾ ਬਣਾਈ ਹੈ: 'ਇਹ ਚੰਗਾ ਹੈ; ਇਹ ਬੁਰਾ ਹੈ'।" |
770105 - ਗੱਲ ਬਾਤ B - ਮੁੰਬਈ |