PA/770103b - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮੇਰੇ ਗੁਰੂ ਮਹਾਰਾਜ ਕਹਿੰਦੇ ਸਨ ਕਿ "ਜੇ ਮੈਂ ਕ੍ਰਿਸ਼ਨ-ਭਗਤ ਬੱਚੇ ਪੈਦਾ ਕਰ ਸਕਦਾ ਹਾਂ, ਤਾਂ ਮੈਂ ਵਿਆਹ ਕਰਨ ਅਤੇ ਸੈਂਕੜੇ ਬੱਚੇ ਪੈਦਾ ਕਰਨ ਲਈ ਤਿਆਰ ਹਾਂ।" ਅਤੇ ਜੇ ਅਸੀਂ ਨਹੀਂ ਕਰ ਸਕਦੇ, ਤਾਂ ਅਸੀਂ ਇੱਕ ਵੀ ਬੱਚਾ ਪੈਦਾ ਨਹੀਂ ਕਰਾਂਗੇ। ਜਿਵੇਂ ਵਾਸੂਦੇਵ ਅਤੇ ਦੇਵਕੀ ਆਪਣੇ ਪਿਛਲੇ ਜਨਮ ਵਿੱਚ... ਨਾਮ ਕੀ ਸੀ? ਉਨ੍ਹਾਂ ਦਾ ਦ੍ਰਿੜ ਇਰਾਦਾ ਹੈ, "ਜੇ ਅਸੀਂ ਪਰਮਾਤਮਾ ਵਰਗਾ ਬੱਚਾ ਪ੍ਰਾਪਤ ਕਰ ਸਕਦੇ ਹਾਂ, ਤਾਂ ਅਸੀਂ ਪੈਦਾ ਕਰਾਂਗੇ। ਨਹੀਂ ਤਾਂ ਅਸੀਂ ਤਪਸੀਆ ਕਰਦੇ ਰਹਾਂਗੇ।" ਅਤੇ ਜਦੋਂ ਕ੍ਰਿਸ਼ਨ ਆਏ, "ਤੁਸੀਂ ਕੀ ਚਾਹੁੰਦੇ ਹੋ?" "ਮੈਂ ਤੁਹਾਨੂੰ ਚਾਹੁੰਦਾ ਹਾਂ।" "ਮੇਰੇ ਵਰਗਾ ਕੌਣ ਹੈ? ਮੈਂ ਪ੍ਰਗਟ ਹੋਵਾਂਗਾ।"" |
770103 - ਗੱਲ ਬਾਤ B - ਮੁੰਬਈ |