PA/761216b - ਸ਼੍ਰੀਲ ਪ੍ਰਭੁਪਾਦ ਵੱਲੋਂ ਹੈਦਰਾਬਾਦ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਤੱਕ ਤੁਸੀਂ ਸਤਵ-ਗੁਣ ਦੇ ਗੁਣ ਪ੍ਰਾਪਤ ਨਹੀਂ ਕਰਦੇ, ਤੁਸੀਂ ਉੱਚ ਗ੍ਰਹਿ ਮੰਡਲ ਵਿੱਚ ਵੀ ਨਹੀਂ ਜਾ ਸਕਦੇ, ਬ੍ਰਹਿਮੰਡ ਤੋਂ ਪਰੇ ਜਾਣ ਦੀ ਤਾਂ ਗੱਲ ਹੀ ਕੀ ਕਰੀਏ। ਬ੍ਰਹਿਮੰਡ ਤੋਂ ਪਰੇ, ਇਸ ਤੋਂ ਪਰੇ, ਵੈਕੁੰਠਲੋਕ, ਜਾਂ ਬ੍ਰਹਮਲੋਕ, ਬ੍ਰਹਮ-ਜੋਤਿਰ ਹਨ। ਫਿਰ ਸਭ ਤੋਂ ਉੱਪਰ ਗੋਲੋਕ ਵ੍ਰਿੰਦਾਵਨ ਹੈ। ਪਰ ਤੁਸੀਂ ਉੱਥੇ ਜਾ ਸਕਦੇ ਹੋ। ਕ੍ਰਿਸ਼ਨ ਕਹਿੰਦੇ ਹਨ, ਮਦ-ਯਾਜਿਨੋ ਅਪੀ ਯਾੰਤੀ ਮਾਂ (ਭ.ਗੀ. 9.25)। ਜੇਕਰ ਤੁਸੀਂ ਇਸ ਜੀਵਨ ਵਿੱਚ ਤਿਆਰੀ ਕਰਦੇ ਹੋ, ਤਾਂ ਤੁਸੀਂ ਉੱਥੇ ਜਾ ਸਕਦੇ ਹੋ। ਕੋਈ ਰੁਕਾਵਟ ਨਹੀਂ ਹੈ। ਬਸ ਤੁਹਾਨੂੰ ਸ਼ੁੱਧ ਹੋਣਾ ਪਵੇਗਾ। ਇਹ ਭਗਤੀ-ਮਾਰਗ ਸ਼ੁੱਧੀਕਰਨ ਦੀ ਪ੍ਰਕਿਰਿਆ ਹੈ।"
761216 - ਪ੍ਰਵਚਨ BG 16.08 - ਹੈਦਰਾਬਾਦ