PA/761126 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਸਮਝਣ ਦਾ ਇਹ ਮੌਕਾ ਮਿਲਿਆ ਹੈ। ਸਾਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਤੋਂ ਬਿਨਾਂ ਇੱਕ ਵੀ ਪਲ ਬਰਬਾਦ ਨਹੀਂ ਕਰਨਾ ਚਾਹੀਦਾ। ਅਵਿਆਰਥ-ਕਲਾਤਵਮ (CC Madhya 23.18-19)। ਇਹ ਰੂਪ ਗੋਸਵਾਮੀ ਦੁਆਰਾ ਸਲਾਹ ਦਿੱਤੀ ਗਈ ਹੈ। ਹਰ ਪਲ ਸਾਨੂੰ ਦੇਖਣਾ ਚਾਹੀਦਾ ਹੈ, "ਕੀ ਮੈਂ ਇਸਨੂੰ ਬਰਬਾਦ ਕੀਤਾ ਹੈ ਜਾਂ ਇਸਦੀ ਵਰਤੋਂ ਕੀਤੀ ਹੈ?" ਇਹ ਜੀਵਨ ਹੈ।"
761126 - ਪ੍ਰਵਚਨ SB 05.06.04 - ਵ੍ਰਂਦਾਵਨ