PA/761125b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਵਾਲ ਵਧਾ ਕੇ ਦੁਬਾਰਾ ਹਿੱਪੀ ਨਾ ਬਣੋ। ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਸਿਰ ਨੂੰ ਸਾਫ਼ ਰੱਖੋ। ਇਹ ਮੇਰੀ ਬੇਨਤੀ ਹੈ। ਨਾ ਹੀ ਮੈਂ ਤੁਹਾਨੂੰ ਸਜ਼ਾ ਦੇ ਸਕਦਾ ਹਾਂ। ਮੈਂ ਵੀ ਬੁੱਢਾ ਹਾਂ; ਤੁਸੀਂ ਨੌਜਵਾਨ ਹੋ।" |
761125 - ਪ੍ਰਵਚਨ SB 05.06.03 - ਵ੍ਰਂਦਾਵਨ |