PA/761106 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਰ ਕੋਈ ਇੱਕ ਮਹਾਨ ਆਤਮਾ ਬਣ ਸਕਦਾ ਹੈ ਜੇਕਰ ਉਹ ਪਰਮਾਤਮਾ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਾ ਹੈ। ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰ... (ਭ.ਗ੍ਰੰ. 18.66)। ਸਭ ਕੁਝ ਹੱਲ ਹੋ ਗਿਆ। ਪਰ ਉਹ ਨਹੀਂ ਕਰੇਗਾ। ਜਿਵੇਂ ਤੁਹਾਡਾ ਪਹਿਲਾ ਸਵਾਲ ਸੀ "ਇਹਨਾਂ (ਸਾਰੀਆਂ ਭੌਤਿਕ) ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ?" ਸਮੱਸਿਆਵਾਂ ਹੱਲ ਹੋ ਜਾਣਗੀਆਂ ਜਿਵੇਂ ਹੀ ਉਹ ਪਰਮਾਤਮਾ ਨੂੰ ਸਮਰਪਣ ਕਰ ਦੇਵੇਗਾ। ਪਰ ਉਹ ਨਹੀਂ ਕਰੇਗਾ। ਉਹ ਪਰਮਾਤਮਾ ਤੋਂ ਵੱਡਾ ਹੈ। ਉਹ ਆਪਣੀ ਯੋਜਨਾ ਨਾਲ ਹੱਲ ਕਰੇਗਾ। ਇਹ ਮੁਸ਼ਕਲ ਹੈ।" |
761106 - ਗੱਲ ਬਾਤ - ਵ੍ਰਂਦਾਵਨ |