PA/760930 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਪ੍ਰਚਾਰ ਸੁਤੰਤਰ ਹੈ। ਜੇਕਰ ਤੁਹਾਡੇ ਵਿੱਚ ਇੱਛਾ ਹੈ, ਤਾਂ ਤੁਸੀਂ ਕਿਸੇ ਵੀ ਹਾਲਾਤ ਵਿੱਚ ਪ੍ਰਚਾਰ ਕਰ ਸਕਦੇ ਹੋ ਅਤੇ ਕ੍ਰਿਸ਼ਨ ਤੁਹਾਡੀ ਮਦਦ ਕਰਨਗੇ। ਮੈਂ ਅਮਲੀ ਤੌਰ 'ਤੇ ਅਨੁਭਵ ਕੀਤਾ ਹੈ। ਮੈਂ ਬਿਨਾਂ ਕਿਸੇ ਮਦਦ ਦੇ, ਬਿਨਾਂ ਕਿਸੇ ਪੈਸੇ ਦੇ, ਇਕੱਲੇ ਤੁਹਾਡੇ ਦੇਸ਼ ਗਿਆ ਸੀ। ਅਤੇ ਹੌਲੀ-ਹੌਲੀ ਚੀਜ਼ਾਂ ਵਿਕਸਤ ਹੋਈਆਂ। (ਬ੍ਰੇਕ) ... ਸਾਰੇ ਵਿਦੇਸ਼ੀ। ਮੈਂ ਕਿਸੇ ਭਾਰਤੀ ਕੋਲ ਨਹੀਂ ਗਿਆ। ਮੈਂ ਕਿਸੇ ਕੋਲ ਨਹੀਂ ਗਿਆ, ਪਰ ਕ੍ਰਿਸ਼ਨ ਨੇ ਦੋਸਤ ਭੇਜੇ, ਹੌਲੀ-ਹੌਲੀ ਵਿਕਸਤ ਹੋਏ।" |
760930 - ਗੱਲ ਬਾਤ - ਵ੍ਰਂਦਾਵਨ |