PA/760904 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਹਰੀਕੇਸ਼: ""ਸਾਧੂ ਦੇ ਲੱਛਣ ਇਹ ਹਨ ਕਿ ਉਹ ਸਹਿਣਸ਼ੀਲ, ਦਇਆਵਾਨ ਅਤੇ ਸਾਰੇ ਜੀਵਾਂ ਪ੍ਰਤੀ ਦੋਸਤਾਨਾ ਹੁੰਦਾ ਹੈ। ਉਸਦਾ ਕੋਈ ਦੁਸ਼ਮਣ ਨਹੀਂ ਹੁੰਦਾ, ਉਹ ਸ਼ਾਂਤ ਰਹਿੰਦਾ ਹੈ, ਉਹ ਧਰਮ ਗ੍ਰੰਥਾਂ ਦਾ ਪਾਲਣ ਕਰਦਾ ਹੈ ਅਤੇ ਉਸਦੇ ਸਾਰੇ ਗੁਣ ਉਤਮ ਹੁੰਦੇ ਹਨ।""

ਪ੍ਰਭੂਪਾਦ: ਇਹ ਸਾਧੂ ਹੈ। ਪਹਿਲੀ ਯੋਗਤਾ ਤਿਤਿਕਸ਼ਵ ਹੈ, ਬਹੁਤ ਸਹਿਣਸ਼ੀਲ। ਅਤੇ ਚਾਣਕਯ ਪੰਡਿਤ ਨੇ ਕਿਹਾ ਹੈ, ਕਸ਼ਮਾ-ਰੂਪਮ ਤਪਸਵਿਨਾਮ। ਜੋ ਲੋਕ ਤਪਸਵੀ ਹਨ, ਉਨ੍ਹਾਂ ਦਾ ਪਹਿਲਾ ਫਰਜ਼ ਇਹ ਹੈ ਕਿ ਉਹ ਕਿੰਨਾ ਮਾਫ਼ ਕਰ ਰਿਹਾ ਹੈ, ਉਸਨੇ ਕਿੰਨਾ ਮਾਫ਼ ਕਰਨਾ ਸਿੱਖਿਆ ਹੈ। ਕਸ਼ਮਾ-ਰੂਪਮ ਤਪਸਵਿਨਾਮ। ਤਪਸਾ ਬ੍ਰਹਮਚਾਰਯੇਣ ਸ਼ਮੇਨ ਦਮੇਨ (SB 6.1.13)।"""

760904 - ਗੱਲ ਬਾਤ - ਵ੍ਰਂਦਾਵਨ