PA/760701 - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਚੈਤੰਨਯ ਮਹਾਪ੍ਰਭੂ ਨੇ ਕਿਹਾ, ਇਸਦਾ ਐਲਾਨ ਕਰੋ: ਮਾਇਆਵਾਦੀ-ਭਾਸ਼ਯ ਸ਼ੁਨਿਲੇ ਹਯਾ ਸਰਵ-ਨਾਸ਼ (CC Madhya 6.169)। "ਜੇਕਰ ਤੁਸੀਂ ਮਾਇਆਵਾਦੀਆਂ ਦੀ ਵਿਆਖਿਆ ਸੁਣਦੇ ਹੋ, ਤਾਂ ਤੁਸੀਂ ਬਰਬਾਦ ਹੋ। ਤੁਹਾਡੇ ਕੋਲ ਅਧਿਆਤਮਿਕ ਤਰੱਕੀ ਦੀ ਕੋਈ ਉਮੀਦ ਨਹੀਂ ਹੈ।" ਇਹ ਕਥਨ ਹੈ। ਮਾਇਆਵਾਦੀ-ਭਾਸ਼ਯ ਸ਼ੁਨਿਲੇ ਹਯਾ ਸਰਵ-ਨਾਸ਼। ਖਤਮ। ਤੁਹਾਡਾ ਅਧਿਆਤਮਿਕ ਜੀਵਨ ਖਤਮ ਹੋ ਗਿਆ ਹੈ। ਤੁਸੀਂ ਇਹ ਵੀ ਲਿਖ ਸਕਦੇ ਹੋ, ਕਿ ਚੈਤੰਨਯ ਮਹਾਪ੍ਰਭੂ ਦਾ ਉਪਦੇਸ਼ ਸਖਤੀ ਨਾਲ ਅਖੌਤੀ ਵੇਦਾਂਤਵਾਦੀਆਂ ਤੋਂ ਬਚਣ ਲਈ ਹੈ।"
760701 - ਗੱਲ ਬਾਤ A - New Vrindaban, USA