PA/760618d - ਸ਼੍ਰੀਲ ਪ੍ਰਭੁਪਾਦ ਵੱਲੋਂ ਟੋਰਂਟੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੋ ਕੋਈ ਵੀ ਹਮੇਸ਼ਾ ਦਿਲ ਵਿੱਚ ਕ੍ਰਿਸ਼ਨ ਬਾਰੇ ਸੋਚਦਾ ਰਹਿੰਦਾ ਹੈ, ਉਹ ਪਹਿਲੇ ਦਰਜੇ ਦਾ ਯੋਗੀ ਹੈ। ਇਸ ਲਈ ਕਲੌ ਤਦ ਧਾਰਿ-ਕੀਰਤਨਾਤ। ਇਹ ਪਹਿਲੇ ਦਰਜੇ ਦੀ ਯੋਗ ਪ੍ਰਣਾਲੀ ਹੈ। ਇਸ ਯੁੱਗ ਵਿੱਚ, ਚੈਤੰਨਯ ਮਹਾਪ੍ਰਭੂ ਨੇ ਸਿਫ਼ਾਰਸ਼ ਕੀਤੀ, ਸ਼ਾਸਤਰ ਵਿੱਚ ਵੀ ਇਹ ਸਿਫ਼ਾਰਸ਼ ਕੀਤੀ ਗਈ ਹੈ, ਕਿ ਹਰੇਰ ਨਾਮ ਹਰੇਰ ਨਾਮ ਹਰੇਰ ਨਾਮ ਏਵ ਕੇਵਲਮ ਕਲੌ ਨਾਸਤਿ ਏਵ ਨਾਸਤਿ ਏਵ ਨਾਸਤਿ ਏਵ (CC ਆਦਿ 17.21)। ਇਸ ਲਈ ਸਾਨੂੰ ਸ਼ਾਸਤਰ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ। ਅਸੀਂ ਅਧਿਆਤਮਿਕ ਤਰੱਕੀ ਦੇ ਆਪਣੇ ਤਰੀਕੇ ਨਹੀਂ ਬਣਾ ਸਕਦੇ। ਇਹ ਸੰਭਵ ਨਹੀਂ ਹੈ।" |
760618 - ਪ੍ਰਵਚਨ SB 07.06.02 - ਟੋਰਂਟੋ |