PA/760602 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸ਼ਾਸਤਰ, ਸ਼ਾਸਤਰ-ਚਕਸ਼ੁਸ਼ਾ:। ਤੁਹਾਨੂੰ ਸ਼ਾਸਤਰ ਰਾਹੀਂ ਦੇਖਣਾ ਚਾਹੀਦਾ ਹੈ। ਇਹ ਸਾਡੀ ਸਲਾਹ ਹੈ। ਅਸੀਂ ਆਪਣੇ ਅਪੂਰਣ ਉਪਕਰਣਾਂ ਨਾਲ ਨਹੀਂ ਦੇਖਦੇ। ਅੱਖਾਂ ਅਪੂਰਣ ਹਨ। ਸਾਡੀਆਂ ਸਾਰੀਆਂ ਇੰਦਰੀਆਂ ਅਪੂਰਣ ਹਨ। ਚਾਹੇ ਤੁਸੀਂ ਮਾਈਕ੍ਰੋਸਕੋਪ ਜਾਂ ਦੂਰਬੀਨ ਜਾਂ ਕਿਸੇ ਵੀ ਸਕੋਪ ਰਾਹੀਂ ਦੇਖਦੇ ਹੋ, ਸਹੀ ਦੇਖਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਨਹੀਂ ਹੈ। ਇਸ ਲਈ ਇਹ ਸਮਝਾਇਆ ਗਿਆ ਹੈ। ਇਸ ਲਈ ਸ਼ਾਸਤਰ ਕਹਿੰਦਾ ਹੈ, ਵੇਦਾਂਤ ਕਹਿੰਦਾ ਹੈ, ਸ਼ਾਸਤਰ-ਚਕਸ਼ੁਸ਼ਾ:। ਪਸ਼ਯੰਤੀ ਗਿਆਨ-ਚਕਸ਼ੁਸ਼ਾ: (BG 15.9) ਭਗਵਦ-ਗੀਤਾ ਵਿੱਚ ਪਸ਼ਯੰਤੀ ਗਿਆਨ-ਚਕਸ਼ੁਸ਼ਾ: ਅੱਖਾਂ ਨੂੰ ਗਿਆਨ ਦੁਆਰਾ ਪ੍ਰਕਾਸ਼ਮਾਨ ਕੀਤਾ ਜਾਣਾ ਚਾਹੀਦਾ ਹੈ। ਇਹ ਅਸਲ ਅੱਖਾਂ ਹਨ। ਇਹ ਧੁੰਦਲੀਆਂ ਅੱਖਾਂ ਅੱਖਾਂ ਨਹੀਂ ਹਨ।"
760602 - ਪ੍ਰਵਚਨ SB 06.01.34-36 - ਹੋਨੋਲੂਲੂ