PA/760507 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸੀਂ ਕ੍ਰਿਸ਼ਨ ਦੇ ਸਿਪਾਹੀ ਹਾਂ, ਅਰਜੁਨ ਦੇ ਸੇਵਕ। ਬਸ ਸਾਨੂੰ ਉਸ ਅਨੁਸਾਰ ਕੰਮ ਕਰਨਾ ਪਵੇਗਾ, ਫਿਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਖਤਮ ਕਰ ਦਿਓਗੇ। ਉਨ੍ਹਾਂ ਕੋਲ ਕੋਈ ਸ਼ਕਤੀ ਨਹੀਂ ਹੈ, ਹਾਲਾਂਕਿ ਉਨ੍ਹਾਂ ਦੀ ਗਿਣਤੀ ਸੌ ਗੁਣਾ ਹੈ। ਜਿਵੇਂ ਕੁਰੂ ਅਤੇ ਪਾਂਡਵਾਂ, ਉਨ੍ਹਾਂ ਕੋਲ ਕੋਈ ਸ਼ਕਤੀ ਨਹੀਂ ਹੈ, ਯਤ੍ਰ ਯੋਗੇਸ਼ਵਰ: ਕ੍ਰਿਸ਼ਨ: (ਭ.ਗੀ. 18.78)। ਕ੍ਰਿਸ਼ਨ ਨੂੰ ਆਪਣੇ ਪਾਸੇ ਰੱਖੋ, ਫਿਰ ਸਭ ਕੁਝ ਸਫਲ ਹੋਵੇਗਾ। ਤਤ੍ਰ ਸ਼੍ਰੀ ਵਿਜਯੋ ਭੂਤਿ:।" |
760507 - ਗੱਲ ਬਾਤ - ਹੋਨੋਲੂਲੂ |