PA/760506 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਵੈਦਿਕ ਪ੍ਰਣਾਲੀ ਦੇ ਅਨੁਸਾਰ, ਕਿਸੇ ਵਿਅਕਤੀ ਦੇ ਜੀਵਨ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਹ ਮਨੁੱਖੀ ਪ੍ਰੋਗਰਾਮ ਹੈ। ਮੰਨ ਲਓ ਕਿ ਕੋਈ ਸੌ ਸਾਲ ਤੱਕ ਜੀਉਂਦਾ ਹੈ। ਇਹ ਹਿਸਾਬ ਲਗਾਇਆ ਜਾਂਦਾ ਹੈ ਕਿ ਇੱਕ ਆਦਮੀ ਸੌ ਸਾਲ ਤੱਕ ਜੀ ਸਕਦਾ ਹੈ, ਹਾਲਾਂਕਿ ਜੀਵਨ ਦੀ ਮਿਆਦ ਹੁਣ ਘੱਟ ਰਹੀ ਹੈ। ਇਸ ਲਈ ਇਹ ਧਿਆਨ ਵਿੱਚ ਰੱਖਦੇ ਹੋਏ ਕਿ ਇੱਕ ਆਦਮੀ ਸੌ ਸਾਲ ਤੱਕ ਜੀਉਂਦਾ ਹੈ, ਇਸ ਲਈ ਜੀਵਨ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਅਰਥਾਤ ਬ੍ਰਹਮਚਾਰੀ, ਵਿਦਿਆਰਥੀ ਜੀਵਨ; ਫਿਰ ਗ੍ਰਹਿਸਥ, ਘਰੇਲੂ ਜੀਵਨ; ਫਿਰ ਵਾਨਪ੍ਰਸਥ, ਸੇਵਾਮੁਕਤ ਜੀਵਨ; ਫਿਰ ਸੰਨਿਆਸ, ਤਿਆਗ। ਇਹ ਵੈਦਿਕ ਪ੍ਰਣਾਲੀ ਹੈ।" |
760506 - ਪ੍ਰਵਚਨ - ਹੋਨੋਲੂਲੂ |