PA/760504 - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਯਦ੍ ਯਦ੍ ਆਚਰਤਿ ਸ੍ਰੇਸ਼ਠ:, ਲੋਕਸ ਤਦ੍ ਅਨੁਵਰ੍ਤਤੇ (ਭ.ਗ੍ਰੰ. 3.21)। ਜੇਕਰ ਸੰਸਾਰ ਦੇ ਇਹ ਵੱਡੇ ਆਦਮੀ, ਉਹ ਇਸਨੂੰ ਮੰਨਦੇ ਹਨ, "ਓਹ, ਹਾਂ। ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਸੱਚੀ ਹੈ," ਤਾਂ ਕੁਦਰਤੀ ਤੌਰ 'ਤੇ ਇਸਦਾ ਪਾਲਣ ਦੂਜੇ ਲੋਕ ਕਰਨਗੇ। ਇਸ ਲਈ ਇੱਥੇ ਸੰਸਾਰ ਦੇ ਵੱਡੇ ਆਦਮੀਆਂ ਨਾਲ ਸੰਪਰਕ ਕਰਨ ਦਾ ਇੱਕ ਚੰਗਾ ਮੌਕਾ ਹੈ। ਇਸ ਲਈ ਇਸਦਾ ਸਹੀ ਉਪਯੋਗ ਕਰੋ। ਤੁਸੀਂ... ਤੁਸੀਂ ਦੋਵੇਂ ਬੁੱਧੀਮਾਨ ਹੋ। ਉਨ੍ਹਾਂ ਨਾਲ ਬਹੁਤ ਸਾਵਧਾਨੀ ਨਾਲ ਪੇਸ਼ ਆਓ। ਉਹ ਸਮਝਣਗੇ ਕਿ, "ਓਹ, ਇਹ ਲੋਕ ਬਹੁਤ ਇਮਾਨਦਾਰ ਚਰਿੱਤਰ ਵਾਲੇ, ਉੱਚ ਗਿਆਨ ਵਾਲੇ ਅਤੇ ਪਰਮਾਤਮਾ ਪ੍ਰਤੀ ਚੇਤੰਨ ਹਨ।" ਇਹ ਸਾਡੀ ਲਹਿਰ ਨੂੰ ਸਫਲ ਬਣਾਵੇਗਾ।"
760504 - ਗੱਲ ਬਾਤ - ਹੋਨੋਲੂਲੂ