PA/760415 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੇਕਰ ਤੁਸੀਂ ਸ਼ਾਂਤ, ਖੁਸ਼ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵੈਦਿਕ ਸੱਭਿਆਚਾਰ ਨੂੰ ਦੁਬਾਰਾ ਲਿਆਉਣਾ ਪਵੇਗਾ - ਸਾਦਾ ਜੀਵਨ ਅਤੇ ਉੱਚ ਸੋਚ। ਇਹੀ ਲੋੜੀਂਦਾ ਹੈ। ਜੇ ਤੁਸੀਂ ਹੋਰ ਵੀ ਅਨਰਥ, ਅਣਚਾਹੀ ਚੀਜ਼ਾਂ ਲਿਆਉਂਦੇ ਹੋ, ਤਾਂ ਤੁਸੀਂ ਖੁਸ਼ ਕਿਵੇਂ ਹੋ ਸਕਦੇ ਹੋ? ਸਾਨੂੰ ਉਸ ਸਭ ਨੂੰ ਵੀ ਘੱਟ ਤੋਂ ਘੱਟ ਕਰਨਾ ਪਵੇਗਾ ਜਿਸਦੀ ਸਾਨੂੰ ਬਿਲਕੁਲ ਲੋੜ ਹੈ। ਬਿਲਕੁਲ ਸਾਨੂੰ ਆਹਾਰ-ਨਿਦ੍ਰਾ-ਭਯਾ-ਮੈਥੁਨੰ ਚ ਦੀ ਲੋੜ ਹੈ। ਇਸਨੂੰ ਘਟਾਉਣਾ ਪਵੇਗਾ। ਇਹ ਸਭਿਅਤਾ ਹੈ, ਇਸਨੂੰ ਵਧਾਉਣ ਨਹੀਂ। ਇਹ ਇੱਕ ਗੁੰਮਰਾਹਕੁੰਨ ਸਭਿਅਤਾ ਹੈ।" |
760415 - ਪ੍ਰਵਚਨ SB 07.12.04 - ਮੁੰਬਈ |