PA/760331 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸਲੀ ਸਿੱਖਿਆ ਆਪਣੇ ਆਪ ਨੂੰ ਸਮਝਣਾ ਹੈ, ਆਤਮ-ਬੋਧ ਕਰਨਾ ਹੈ, ਅਤੇ ਇਸ ਉਦੇਸ਼ ਨਾਲ ਕਿਸੇ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਤਰੱਕੀ ਕਰਨੀ ਚਾਹੀਦੀ ਹੈ, ਜੋ ਕਿ ਸ਼ਰਵਣਮ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਕਿ ਅਸੀਂ ਸੁਣ ਰਹੇ ਹਾਂ, ਸ਼ਰਵਣ ਤੋਂ ਬਿਨਾਂ ਅਧਿਆਤਮਿਕ ਸਿੱਖਿਆ ਦੀ ਕੋਈ ਸ਼ੁਰੂਆਤ ਨਹੀਂ ਹੁੰਦੀ। ਸਤਾਂ ਪ੍ਰਸੰਗਾਂ ਮਮ ਵਿਰਯਾ-ਸੰਵਿਦੋ (SB 3.25.25)। ਉਹ ਸ਼ਰਵਣ, ਸੁਣਨਾ ਵੀ, ਭਗਤ ਤੋਂ, ਅਸਲੀ ਭਗਤ ਤੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।"
760331 - ਪ੍ਰਵਚਨ SB 07.05.23-24 - ਵ੍ਰਂਦਾਵਨ