PA/760325 - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹਰੇ ਕ੍ਰਿਸ਼ਨ ਭਾਵਨਾ ਅੰਮ੍ਰਿਤ ਸ਼ੁੱਧੀਕਰਨ ਪ੍ਰਕਿਰਿਆ ਹੈ। ਜੇਕਰ ਤੁਸੀਂ ਹਰੇ ਕ੍ਰਿਸ਼ਨ ਦਾ ਜਾਪ ਕਰਦੇ ਹੋ... ਪਰਮਾਤਮਾ ਬਹੁਤ ਦਿਆਲੂ ਹੈ। ਇਸ ਯੁੱਗ ਵਿੱਚ... ਇਹ ਹਰ ਯੁੱਗ ਲਈ ਹੈ। ਖਾਸ ਕਰਕੇ ਇਸ ਯੁੱਗ ਵਿੱਚ, ਜਦੋਂ ਅਸੀਂ ਇੰਨੇ ਪਤਿਤ ਅਤੇ ਇੰਨੇ ਦੁੱਖ ਝੱਲ ਰਹੇ ਹਾਂ, ਅਤੇ ਨਾ ਹੀ ਅਸੀਂ ਬਹੁਤ ਪਵਿੱਤਰਤਾ ਨਾਲ ਕੰਮ ਕਰਨ ਦੇ ਯੋਗ ਹਾਂ, ਇਸ ਲਈ ਇਹ ਹਰੇ ਕ੍ਰਿਸ਼ਨ ਮੰਤਰ, ਜੇਕਰ ਤੁਸੀਂ ਜਪਦੇ ਹੋ, ਤਾਂ ਤੁਸੀਂ ਹੌਲੀ-ਹੌਲੀ ਸ਼ੁੱਧ ਹੋ ਜਾਂਦੇ ਹੋ। ਫਿਰ ਤੁਸੀਂ ਆਪਣੀ ਚੇਤਨਾ ਵਿੱਚ ਦੁਬਾਰਾ ਆ ਜਾਓਗੇ।"
760325 - ਗੱਲ ਬਾਤ - ਦਿੱਲੀ