PA/760305b - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਨਾਜ ਦਾ ਸਤਿਕਾਰ ਕਿਵੇਂ ਕਰੀਏ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ, "ਇਹ ਅਨਾਜ ਸਾਡੇ ਜੀਵਨ ਲਈ ਕ੍ਰਿਸ਼ਨ ਦੁਆਰਾ ਪ੍ਰਦਾਨ ਕੀਤਾ ਗਿਆ ਹੈ। ਮੈਂ ਕਿਵੇਂ ਨਿਰਾਦਰ ਕਰ ਸਕਦਾ ਹਾਂ?" ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਇਸ ਲਈ ਅਸੀਂ ਪ੍ਰਸਾਦ-ਸੇਵਾ ਕਹਿੰਦੇ ਹਾਂ, "ਪ੍ਰਸਾਦ ਖਾਣਾ" ਨਹੀਂ। ਪ੍ਰਸਾਦ-ਸੇਵਾ। ਪ੍ਰਸਾਦ ਨੂੰ ਕ੍ਰਿਸ਼ਨ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਅਤੇ ਸਾਡੇ ਖਾਣ ਦਾ ਅਰਥ ਹੈ ਕ੍ਰਿਸ਼ਨ ਦੀ ਸੇਵਾ ਕਰਨਾ। "ਕ੍ਰਿਸ਼ਨ ਨੇ ਦਿੱਤਾ ਹੈ। ਉਸਨੂੰ ਖਾਓ। ਹਾਂ।" ਬੱਸ ਇੰਨਾ ਹੀ।"
760305 - ਸਵੇਰ ਦੀ ਸੈਰ - ਮਾਇਆਪੁਰ