PA/760222 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਜਿੰਨਾ ਚਿਰ ਕੋਈ ਇਸ ਭੌਤਿਕ ਸੰਸਾਰ ਨਾਲ ਨਫ਼ਰਤ ਨਹੀਂ ਕਰਦਾ, ਇਹ ਸਮਝਣਾ ਚਾਹੀਦਾ ਹੈ ਕਿ ਉਸਨੇ ਅਜੇ ਤੱਕ ਅਧਿਆਤਮਿਕ ਸਮਝ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ। ਭਗਤਿ: ਪਰੇਸ਼ਾਨੁਭਵੋ ਵਿਰਕਤੀਰ ਅਨਯਤ੍ਰ ਸਯਾਤ (SB 11.2.42)। ਇਹ ਭਗਤੀ ਦੀ ਪ੍ਰੀਖਿਆ ਹੈ। ਜੇਕਰ ਕੋਈ ਭਗਤੀ ਸੇਵਾ ਦੇ ਖੇਤਰ ਵਿੱਚ ਪ੍ਰਵੇਸ਼ ਕਰ ਗਿਆ ਹੈ, ਤਾਂ ਇਹ ਭੌਤਿਕ ਸੰਸਾਰ ਉਸਦੇ ਲਈ ਬਿਲਕੁਲ ਵੀ ਦਿਲਚਸਪੀ ਦਾ ਨਹੀਂ ਹੋਵੇਗਾ। ਵਿਰਕਤੀ। ਹੋਰ ਨਹੀਂ। ਆਰ ਨਾਰੇ ਬਾਪਾ (ਚੈਤੰਨਯ-ਭਾਗਵਤ ਮੱਧ 13.225)।"
760222 - ਪ੍ਰਵਚਨ SB 07.09.15 - ਮਾਇਆਪੁਰ