PA/760221 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਹ ਸਰੀਰ ਅੰਤਵਤ ਹੈ। ਅੰਤ ਦਾ ਅਰਥ ਹੈ ਇਹ ਖਤਮ ਹੋ ਜਾਵੇਗਾ। ਹਰ ਕੋਈ ਜਾਣਦਾ ਹੈ ਕਿ ਉਸਦਾ ਸਰੀਰ ਸਥਾਈ ਨਹੀਂ ਹੈ; ਇਹ ਖਤਮ ਹੋ ਜਾਵੇਗਾ। ਕੋਈ ਵੀ ਪਦਾਰਥ - ਭੂਤਵਾ ਭੂਤਵਾ ਪ੍ਰਲਿਯਤੇ (ਭ.ਗ੍ਰੰ. 8.19) - ਇਸਦੀ ਜਨਮ ਮਿਤੀ ਹੁੰਦੀ ਹੈ, ਇਹ ਕੁਝ ਸਮੇਂ ਲਈ ਰਹਿੰਦੀ ਹੈ, ਅਤੇ ਫਿਰ ਇਹ ਨਾਸ਼ ਹੋ ਜਾਂਦੀ ਹੈ। ਇਸ ਲਈ ਅਧਿਆਤਮਿਕ ਸਿੱਖਿਆ ਇਸ ਸਮਝ ਤੋਂ ਸ਼ੁਰੂ ਹੁੰਦੀ ਹੈ ਕਿ "ਮੈਂ ਇਹ ਸਰੀਰ ਨਹੀਂ ਹਾਂ।" ਇਹ ਅਧਿਆਤਮਿਕ ਸਿੱਖਿਆ ਹੈ। ਭਗਵਦ-ਗੀਤਾ ਵਿੱਚ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਦਿੱਤਾ ਗਿਆ ਪਹਿਲਾ ਨਿਰਦੇਸ਼ ਇਹ ਹੈ, ਕਿ "ਅਸੀਂ ਇਹ ਸਰੀਰ ਨਹੀਂ ਹਾਂ।"" |
760221 - ਪ੍ਰਵਚਨ Festival Appearance Day, Bhaktisiddhanta Sarasvati - ਮਾਇਆਪੁਰ |