PA/760212 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਘਰ ਵਾਪਸ ਜਾਣਾ, ਭਗਵਾਨ ਧਾਮ ਵਾਪਸ ਜਾਣਾ ਬਹੁਤ ਆਸਾਨ ਹੈ। ਇਹ ਬਹੁਤ ਔਖਾ ਕੰਮ ਨਹੀਂ ਹੈ। ਜੇ ਤੁਸੀਂ ਕੁਝ ਨਹੀਂ ਕਰ ਸਕਦੇ - ਜੇ ਤੁਸੀਂ ਕਿਤਾਬਾਂ ਨਹੀਂ ਪੜ੍ਹ ਸਕਦੇ, ਜੇ ਤੁਸੀਂ ਦਰਸ਼ਨ ਨੂੰ ਨਹੀਂ ਸਮਝ ਸਕਦੇ, ਜੇ ਤੁਹਾਡਾ ਵਿਵਹਾਰ ਮਿਆਰ 'ਤੇ ਨਹੀਂ ਹੈ - ਫਿਰ ਵੀ, ਜੇ ਤੁਸੀਂ ਸਿਰਫ਼ ਭਗਵਾਨ ਅੱਗੇ ਮੱਥਾ ਟੇਕਦੇ ਹੋ, ਤਾਂ ਤੁਸੀਂ ਤਰੱਕੀ ਕਰਦੇ ਹੋ। ਤੁਸੀਂ ਬਿਨਾਂ ਸ਼ੱਕ ਤਰੱਕੀ ਕਰਦੇ ਹੋ।" |
760212 - ਪ੍ਰਵਚਨ SB 07.09.05 - ਮਾਇਆਪੁਰ |