PA/760208 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੋ ਕੋਈ ਵੀ ਇਹ ਦੇਖ ਸਕਦਾ ਹੈ ਕਿ ਜੀਵਨ ਦੀ ਇਹ ਪ੍ਰਤੀਕੂਲ ਸਥਿਤੀ ਵੀ ਕ੍ਰਿਸ਼ਨ ਦਾ ਇੱਕ ਹੋਰ ਉਪਕਾਰ ਹੈ... ਤਤ ਤੇ ਅਨੁਕੰਪਾਂ ਸੁ-ਸਮੀਕਸ਼ਮਾਨ: (SB 10.14.8)। 'ਚਾਹੇ ਕੁਝ ਦੁੱਖ ਵੀ ਹਨ, ਇਹ ਕ੍ਰਿਸ਼ਨ ਦੁਆਰਾ ਨਹੀਂ ਦਿੱਤੇ ਗਏ ਹਨ। ਮੈਂ ਆਪਣੇ ਪਿਛਲੇ ਕੁਕਰਮਾਂ ਕਾਰਨ ਦੁਖੀ ਹਾਂ, ਅਤੇ ਕ੍ਰਿਸ਼ਨ ਇੰਨੇ ਦਿਆਲੂ ਹਨ ਕਿ ਮੈਂ ਮੌਜੂਦਾ ਦੁੱਖ ਨਾਲੋਂ ਕਈ ਲੱਖ ਗੁਣਾ ਜ਼ਿਆਦਾ ਦੁੱਖ ਝੱਲ ਸਕਦਾ ਸੀ, ਪਰ ਕ੍ਰਿਸ਼ਨ ਥੋੜ੍ਹੀ ਜਿਹੀ ਦੁੱਖ ਨਾਲ ਸਾਰੀ ਚੀਜ਼ ਨੂੰ ਸਮਾਯੋਜਿਤ ਕਰ ਰਹੇ ਹਨ।' ਇਹ ਭਗਤ ਦਾ ਦ੍ਰਿਸ਼ਟੀਕੋਣ ਹੈ।"
760208 - ਪ੍ਰਵਚਨ SB 07.09.01 - ਮਾਇਆਪੁਰ