PA/760108 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈੱਲੋਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਲਹਿਰ ਹਰ ਕਿਸੇ ਨੂੰ ਮੌਕਾ ਦੇ ਰਹੀ ਹੈ। ਇਹ ਕਿਸੇ ਖਾਸ ਰਾਸ਼ਟਰ, ਖਾਸ ਦੇਸ਼ ਜਾਂ ਖਾਸ ਵਿਅਕਤੀ ਲਈ ਨਹੀਂ ਹੈ। ਹਰ ਕਿਸੇ ਲਈ ਹੈ। ਚੈਤੰਨਯ ਮਹਾਪ੍ਰਭੂ ਨੇ ਕਿਹਾ, 'ਸਾਰੀ ਦੁਨੀਆ ਵਿੱਚ'। ਚੈਤੰਨਯ ਮਹਾਪ੍ਰਭੂ ਨੇ ਕਿਹਾ, 'ਸਾਰੀ ਦੁਨੀਆ ਵਿੱਚ, ਹਰ ਪਿੰਡ ਅਤੇ ਹਰ ਕਸਬੇ ਵਿੱਚ, ਇਹ ਸੰਦੇਸ਼ ਫੈਲਾਇਆ ਜਾਵੇਗਾ'। ਅਤੇ ਇਹ ਹੁਣ ਕੀਤਾ ਜਾ ਰਿਹਾ ਹੈ। ਇਸ ਲਈ ਇਹ ਇੱਕ ਮਹਾਨ ਲਹਿਰ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਪੂਰੇ ਦਿਲ ਨਾਲ ਸ਼ਾਮਲ ਹੋਣ ਦੀ ਬੇਨਤੀ ਕਰਦਾ ਹਾਂ। ਤੁਹਾਡਾ ਬਹੁਤ ਧੰਨਵਾਦ। ਹਰੇ ਕ੍ਰਿਸ਼ਨ।"
760108 - ਪ੍ਰਵਚਨ SB 06.01.15 - ਨੈੱਲੋਰ