PA/760104 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈੱਲੋਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਅਸੀਂ ਇਸ ਭੌਤਿਕ ਸੰਸਾਰ ਵਿੱਚ ਕ੍ਰਿਸ਼ਨ ਨੂੰ ਭੁੱਲਣ ਕਾਰਨ ਦੁਖੀ ਹਾਂ। ਇਹ ਮੂਲ ਕਾਰਨ ਹੈ - ਕ੍ਰਿਸ਼ਨ ਨੂੰ ਭੁੱਲਣਾ। ਕ੍ਰਿਸ਼ਨ ਕਹਿੰਦੇ ਹਨ, "ਮੈਂ ਸਾਰਿਆਂ ਦਾ ਬੀਜ ਦੇਣ ਵਾਲਾ ਪਿਤਾ ਹਾਂ," ਅਤੇ ਅਸੀਂ ਕ੍ਰਿਸ਼ਨ ਨੂੰ ਭੁੱਲ ਗਏ ਹਾਂ। ਅਸੀਂ ਆਪਣੇ ਪਿਤਾ ਨੂੰ ਭੁੱਲ ਗਏ ਹਾਂ। ਇਹ ਬਿਮਾਰੀ ਹੈ। ਇਸ ਲਈ ਇਸ ਬਿਮਾਰੀ ਨੂੰ ਠੀਕ ਕਰਨ ਲਈ... ਉਨ੍ਹਾਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਪ੍ਰਤੀ ਜਗਾਉਣਾ ਦੁਨੀਆ ਦਾ ਸਭ ਤੋਂ ਵਧੀਆ ਕਲਿਆਣਕਾਰੀ ਕਾਰਜ ਹੈ, ਪਰ-ਉਪਕਾਰ। ਚੈਤੰਨਯ ਮਹਾਪ੍ਰਭੂ ਦਾ ਉਦੇਸ਼ ਉਹੀ ਹੈ। ਜਨਮ ਸਾਰਥਕ ਕਰਿ ਕਰ ਪਰ-ਉਪਕਾਰ।"
760104 - ਪ੍ਰਵਚਨ - ਨੈੱਲੋਰ