PA/760103c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈੱਲੋਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਬਦਮਾਸ਼, ਝੂਠੇ ਹੰਕਾਰ ਅਤੇ ਵਿਦਮੂਢ ਨਾਲ, ਮੂਰਖਤਾ ਨਾਲ ਐਲਾਨ ਕਰਦੇ ਹਨ ਕਿ, 'ਮੈਂ ਸਭ ਕੁਝ ਕਰਨ ਵਾਲਾ ਹਾਂ। ਮੈਂ ਸੁਤੰਤਰ ਤੌਰ 'ਤੇ ਸਭ ਕੁਝ ਕਰ ਸਕਦਾ ਹਾਂ।' ਕਰਤਾਹਮ ਇਤਿ ਮਨਯਤੇ। ਮਨਯਤੇ ਦਾ ਅਰਥ ਹੈ "ਝੂਠਾ ਵਿਚਾਰ।" ਅਸਲ ਵਿੱਚ, ਉਹ ਇੱਕ ਛੋਟੇ ਜਿਹੇ ਕਣ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਹ ਹੰਕਾਰ ਦੁੱਖ ਦਾ ਮੂਲ ਕਾਰਨ ਹੈ।"
760103 - ਗੱਲ ਬਾਤ - ਨੈੱਲੋਰ