PA/751124 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੀਵ, ਜੀਵਤ ਹਸਤੀ, ਇੱਕ ਬਹੁਤ ਹੀ ਛੋਟਾ ਕਣ ਹੈ, ਵਾਲਾਂ ਦੇ ਉੱਪਰਲੇ ਬਿੰਦੂ ਦਾ ਦਸ ਹਜ਼ਾਰਵਾਂ ਹਿੱਸਾ। ਕੇਸ਼ਾਗ੍ਰ-ਸ਼ਤ-ਭਾਗਸਯ ਸ਼ਤਧਾ ਕਲਪੀਤਸਯ ਚ। ਇਸ ਲਈ ਇੰਨੇ ਛੋਟੇ ਕਣ, ਸਰਵਉੱਚ ਭਗਵਾਨ ਦੇ ਪਰਮਾਣੂ ਕਣ ਵਿੱਚ ਇੰਨੀਆਂ ਸ਼ਕਤੀਆਂ ਹਨ। ਅਸੀਂ ਪੂਰੀ ਦੁਨੀਆ ਵਿੱਚ ਜੀਵਨ ਦੀਆਂ ਵੱਖ-ਵੱਖ ਕਿਸਮਾਂ, ਵੱਖ-ਵੱਖ ਬੁੱਧੀ ਦੇਖਦੇ ਹਾਂ। ਉਹ ਸ਼ਕਤੀ ਕੀ ਹੈ? ਇਸ ਲਈ ਜੇਕਰ ਸਾਡੇ ਕੋਲ ਇੰਨੀਆਂ ਸ਼ਕਤੀਆਂ ਹਨ, ਤਾਂ ਕਲਪਨਾ ਕਰੋ ਕਿ ਕ੍ਰਿਸ਼ਨ, ਪਰਮ ਪੁਰਖ, ਕੋਲ ਕਿੰਨੀ ਸ਼ਕਤੀ ਹੈ।" |
751124 - ਪ੍ਰਵਚਨ CC Madhya 06.154 - ਮੁੰਬਈ |