PA/751008b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਡਰਬਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਵਿਗਿਆਨਕ ਆਧਾਰ 'ਤੇ ਆਤਮਾ ਦੇ ਆਵਾਗਮਨ ਦੀ ਗੱਲ ਕਰ ਰਹੇ ਹਾਂ, ਪਰ ਤੁਸੀਂ ਇਸਨੂੰ ਹਿੰਦੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਕਿਉਂ? ਬਣਨਾ... ਮੈਂ ਪਹਿਲਾਂ ਹੀ ਸਮਝਾਇਆ ਹੈ। ਬੁੱਢਾ ਹੋਣਾ ਹਿੰਦੂਆਂ, ਮੁਸਲਮਾਨਾਂ, ਈਸਾਈਆਂ 'ਤੇ ਬਰਾਬਰ ਲਾਗੂ ਹੁੰਦਾ ਹੈ। ਤਾਂ ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਇਹ ਹਿੰਦੂ ਵਿਸ਼ਵਾਸ ਹੈ? ਇਹ ਹਿੰਦੂ ਵਿਸ਼ਵਾਸ ਨਹੀਂ ਹੈ। ਇਹ ਇੱਕ ਵਿਗਿਆਨ ਹੈ। ਤੁਸੀਂ "ਹਿੰਦੂ," "ਮੁਸਲਿਮ," "ਈਸਾਈ" ਕਿਉਂ ਲਿਆ ਰਹੇ ਹੋ? ਮੈਨੂੰ ਨਹੀਂ ਪਤਾ ਕਿਉਂ।"
751008 - ਗੱਲ ਬਾਤ - ਡਰਬਨ