PA/750920 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਅਰਥ ਹੈ ਕਾਮ ਇੱਛਾਵਾਂ ਨਾਲ ਭਰੇ ਦਿਲ ਦੇ ਰੋਗ ਦਾ ਇਲਾਜ ਕਰਨਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਅਤੇ ਸੰਪੂਰਨਤਾ ਉਦੋਂ ਆਉਂਦੀ ਹੈ ਜਦੋਂ ਅਨਿਆਭਿਲਾਸ਼ਿਤਾ-ਸ਼ੂਨਯਮ (ਅਧਿਆਇ 1.1.11) - ਹੁਣ ਕੋਈ ਭੌਤਿਕ ਇੱਛਾ ਨਹੀਂ। ਇਹ ਸੰਭਵ ਹੈ। ਯਮ ਲਬਧਵਾ ਚਾਪਰਮ ਲਾਭਮ ਮਨਯਤੇ ਨਾਧਿਕਾਮ ਤਤ: (ਭ.ਗ੍ਰੰ. 6.22)। ਜੇਕਰ ਤੁਹਾਨੂੰ ਕੁਝ ਮਿਲਦਾ ਹੈ, ਉਹ ਕੁਝ, ਯਮ ਲਬਧਵਾ ਚਾਪਰਮ ਲਾਭਮ, ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦੇ ਹੋ ਕਿ, "ਮੈਨੂੰ ਹੋਰ ਕੁਝ ਨਹੀਂ ਚਾਹੀਦਾ।""
750920 - ਪ੍ਰਵਚਨ SB 06.02.17 - ਵ੍ਰਂਦਾਵਨ