PA/750919b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਰ ਜੀਵ ਕ੍ਰਿਸ਼ਨ ਦਾ ਹਿੱਸਾ ਹੈ। ਉਹ ਕ੍ਰਿਸ਼ਨ ਦੇ ਪਰਿਵਾਰ ਨਾਲ ਸਬੰਧਤ ਹੈ। ਕ੍ਰਿਸ਼ਨ ਦਾ ਪਰਿਵਾਰ। ਇਹ ਸਾਡੀ ਮੂਲ ਸਥਿਤੀ ਹੈ। ਵ੍ਰਿੰਦਾਵਨ ਦਾ ਅਰਥ ਹੈ ਪੂਰਾ ਕ੍ਰਿਸ਼ਨ ਦਾ ਪਰਿਵਾਰ। ਇੱਥੋਂ ਤੱਕ ਕਿ ਪੰਛੀ, ਜਾਨਵਰ, ਰੁੱਖ, ਪੌਦੇ, ਪਾਣੀ - ਸਾਰੇ ਕ੍ਰਿਸ਼ਨ ਦੇ ਪਰਿਵਾਰ ਤੋਂ ਹਨ। ਅਦਵਯ-ਗਿਆਨ। ਇਸ ਲਈ ਵ੍ਰਿੰਦਾਵਨ ਵਿੱਚ ਸਭ ਕੁਝ ਕ੍ਰਿਸ਼ਨ ਜਿੰਨਾ ਹੀ ਚੰਗਾ ਹੈ।" |
750919 - ਪ੍ਰਵਚਨ SB 06.02.16 - ਵ੍ਰਂਦਾਵਨ |