PA/750913 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਦੋਂ ਤੱਕ ਤੁਹਾਡਾ ਦਿਲ ਸ਼ੁੱਧ ਨਹੀਂ ਹੁੰਦਾ, ਤੁਸੀਂ ਇਹ ਨਹੀਂ ਸਮਝ ਸਕਦੇ ਕਿ ਹਰੀ ਕੀ ਹੈ, ਉਸਦਾ ਨਾਮ ਕੀ ਹੈ, ਉਸਦਾ ਰੂਪ ਕੀ ਹੈ, ਉਸਦਾ ਗੁਣ ਕੀ ਹੈ, ਉਸਦੇ ਕੰਮ ਕੀ ਹਨ। ਤੁਸੀਂ ਨਹੀਂ ਸਮਝ ਸਕਦੇ। ਅਤਾ: ਸ਼੍ਰੀ-ਕ੍ਰਿਸ਼ਨ-ਨਾਮਾਦੀ ਨ ਭਵੇਦ ਗ੍ਰਾਹਯਮ ਇੰਦਰੀਯੈ: (CC Madhya 17.136)। ਤੁਹਾਡੀਆਂ ਬੇਤੁਕ ਇੰਦਰੀਆਂ, ਜੇਕਰ ਤੁਸੀਂ ਵਰਤਦੇ ਹੋ, ਤਾਂ ਤੁਸੀਂ ਕ੍ਰਿਸ਼ਨ ਨੂੰ ਨਹੀਂ ਸਮਝ ਸਕਦੇ। ਇਸ ਲਈ ਲੋਕ ਕ੍ਰਿਸ਼ਨ ਨੂੰ ਨਹੀਂ ਸਮਝ ਰਹੇ ਹਨ, ਨਾ ਹੀ ਉਹ ਹਰੀ-ਨਾਮ ਦੇ ਮੁੱਲ ਨੂੰ ਸਮਝ ਰਹੇ ਹਨ। ਕਿਉਂਕਿ ਉਨ੍ਹਾਂ ਦੀਆਂ ਇੰਦਰੀਆਂ ਧੁੰਦਲੀਆਂ ਹਨ, ਇਹਨਾਂ ਮਾਇਕ ਗੁਣਾਂ ਨਾਲ ਦੂਸ਼ਿਤ ਹਨ, ਉਹ ਸਮਝ ਨਹੀਂ ਸਕਦੇ।" |
750913 - ਪ੍ਰਵਚਨ SB 06.02.11 - ਵ੍ਰਂਦਾਵਨ |