PA/750903 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਸਾਨੂੰ ਪਰਮਾਤਮਾ ਦੁਆਰਾ ਦਿੱਤੇ ਗਏ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਧਰਮ ਹੈ। ਧਰਮਂ ਤੁ ਸਾਕਸ਼ਾਦ ਭਾਗਵਤ-ਪ੍ਰਣੀਤਮ (SB 6.3.19)। ਧਰਮ ਦਾ ਅਰਥ ਹੈ ਉਹ ਕਾਨੂੰਨ ਜੋ ਪਰਮਾਤਮਾ ਦੁਆਰਾ ਦਿੱਤਾ ਗਿਆ ਹੈ, ਅਤੇ ਜੇਕਰ ਤੁਸੀਂ ਪਾਲਣਾ ਕਰਦੇ ਹੋ, ਤਾਂ ਤੁਹਾਡਾ ਜੀਵਨ ਸਫਲ ਹੁੰਦਾ ਹੈ। ਇਹ ਧਰਮ ਹੈ। ਧਰਮ ਕੋਈ ਮਨਘੜਤ ਨਹੀਂ ਹੈ, ਤੁਸੀਂ ਕੁਝ ਧਰਮ ਬਣਾਉਂਦੇ ਹੋ। ਇਹ ਧਰਮ ਨਹੀਂ ਹੈ। ਜਿਵੇਂ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ। ਕਾਨੂੰਨ ਰਾਜ ਦੁਆਰਾ, ਸਰਕਾਰ ਦੁਆਰਾ ਦਿੱਤਾ ਜਾਂਦਾ ਹੈ। ਇਹ ਕਾਨੂੰਨ ਹੈ। ਇਸੇ ਤਰ੍ਹਾਂ, ਧਰਮ ਦਾ ਅਰਥ ਹੈ ਪਰਮਾਤਮਾ ਦੁਆਰਾ ਦਿੱਤਾ ਗਿਆ ਕਾਨੂੰਨ।"
750903 - ਪ੍ਰਵਚਨ SB 06.01.67 - ਵ੍ਰਂਦਾਵਨ