PA/750829 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਇਹ ਵਰਜਿਤ ਹੈ ਕਿ, ""ਇਕਾਂਤ ਜਗ੍ਹਾ 'ਤੇ ਔਰਤ ਨਾਲ ਗੱਲ ਨਾ ਕਰੋ, ਭਾਵੇਂ ਉਹ ਤੁਹਾਡੀ ਧੀ, ਤੁਹਾਡੀ ਮਾਂ ਅਤੇ ਤੁਹਾਡੀ ਭੈਣ ਹੀ ਕਿਉਂ ਨਾ ਹੋਵੇ।"" ਆਮ ਤੌਰ 'ਤੇ, ਮਾਂ, ਭੈਣ ਜਾਂ ਧੀ ਨਾਲ ਜਿਨਸੀ ਸੰਬੰਧਾਂ ਵਿੱਚ ਕੋਈ ਉਤੇਜਨਾ ਮਹਿਸੂਸ ਨਹੀਂ ਕਰਦਾ। ਪਰ ਇਹ ਮੌਤ ਤੱਕ ਵਰਜਿਤ ਹੈ। ਆਪਣੀ ਧੀ ਨੂੰ ਦੇਖ ਕੇ ਬ੍ਰਹਮਾ ਵੀ ਉਤੇਜਿਤ ਹੋ ਗਿਆ। ਅਜਿਹੇ ਉਦਾਹਰਣ ਹਨ। ਬ੍ਰਹਮਾ ਵੀ, ਅਤੇ ਦੂਜਿਆਂ ਬਾਰੇ ਕੀ ਕਹਿਣਾ ਹੈ?

ਇਸ ਲਈ ਮਨ ਇੰਨਾ ਸੰਵੇਦਨਸ਼ੀਲ ਹੈ ਕਿ ... ਪਰ ਇਸ ਮਨ ਨੂੰ ਸਿਰਫ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੁਆਰਾ ਹੀ ਕਾਬੂ ਕੀਤਾ ਜਾ ਸਕਦਾ ਹੈ। ਯੋਗਿਨਾਮ ਅਪਿ ਸਰਵੇਸ਼ਾਮ ਮਦ-ਗਤ ਅਨੰਤਰਾਤਮਾਨਾ (ਭ.ਗ੍ਰੰ. 6.47)। ਮਦ-ਗਤ, ਦਿਲ ਦੇ ਅੰਦਰ ਕ੍ਰਿਸ਼ਨ, ਅੰਤਰਾਤਮਾਨਾ ਬਾਰੇ ਸੋਚਣਾ। ਮਦ ਗਤਾ ਅਨੰਤਰਾਤਮਾਨਾ, ਸ਼ਰਧਾਵਾਨ ਭਜਤੇ ਯੋ ਮਾਂ ਸ ਮੇ ਯੁਕਤਤਮੋ ਮਤ: ""ਉਹ ਪਹਿਲੇ ਦਰਜੇ ਦਾ ਯੋਗੀ ਹੈ।"" ਇਸ ਲਈ ਜਦੋਂ ਤੱਕ ਅਸੀਂ ਮਨ ਨੂੰ ਕਾਬੂ ਨਹੀਂ ਕਰ ਸਕਦੇ, ਅਸੀਂ ਯੋਗੀ ਨਹੀਂ ਬਣ ਸਕਦੇ।"""

750829 - ਪ੍ਰਵਚਨ SB 06.01.62 - ਵ੍ਰਂਦਾਵਨ