PA/741216 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਪੂਰੇ ਬ੍ਰਹਿਮੰਡ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹਨ। ਇੱਕ ਬ੍ਰਹਿਮੰਡ ਵਿੱਚ ਤੁਸੀਂ ਦੇਖੋਗੇ ਕਿ ਕ੍ਰਿਸ਼ਨ ਜਨਮ ਲੈ ਰਿਹਾ ਹੈ, ਜਨਮਾਸ਼ਟਮੀ। ਕਿਸੇ ਬ੍ਰਹਿਮੰਡ ਵਿੱਚ ਤੁਸੀਂ ਦੇਖੋਗੇ ਕਿ ਕ੍ਰਿਸ਼ਨ ਗਊ ਚਰਵਾਹਿਆਂ ਨਾਲ ਖੇਡ ਰਿਹਾ ਹੈ। ਕਿਤੇ ਇਹ... ਇਸ ਤਰ੍ਹਾਂ ਹੈ। ਇਸ ਲਈ ਇਸਨੂੰ ਨਿਤਿਆ-ਲੀਲਾ ਕਿਹਾ ਜਾਂਦਾ ਹੈ। ਨਿਤਿਆ-ਲੀਲਾ ਦਾ ਅਰਥ ਹੈ ਜਨਮਾਸ਼ਟਮੀ-ਲੀਲਾ ਕਿਤੇ ਨਾ ਕਿਤੇ ਸਥਾਈ ਤੌਰ 'ਤੇ ਚੱਲ ਰਹੀ ਹੈ। ਇਸ ਲਈ ਇਸਨੂੰ ਲੀਲਯਾ, ਯਦ੍ਰਿਛਯਾ ਕਿਹਾ ਜਾਂਦਾ ਹੈ।"
741216 - ਪ੍ਰਵਚਨ SB 03.26.04 - ਮੁੰਬਈ