PA/741117 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਜੇਕਰ ਤੁਸੀਂ ਸਿਰਫ਼ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਕ੍ਰਿਸ਼ਨ ਕੀ ਹੈ, ਉਹ ਕਿਉਂ ਆਉਂਦੇ ਹਨ, ਉਨ੍ਹਾਂ ਦਾ ਕੰਮ ਕੀ ਹੈ, ਉਨ੍ਹਾਂ ਦਾ ਰੂਪ ਕੀ ਹੈ।

ਜਨਮ ਕਰਮ ਮੇ ਦਿਵਯੰ ਯੋ ਜਾਨਾਤਿ ਤੱਤਵਤ: ਤਯਕਤਵਾ ਦੇਹੰ ਪੁਨਰ ਜਨਮ ਨੈਤਿ ਮਾਮ ਏਤੀ... (ਭ.ਗ੍ਰੰ. 4.9) ਸਧਾਰਨ ਪ੍ਰਕਿਰਿਆ। ਤੁਸੀਂ ਕ੍ਰਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਅਸੀਂ ਸਿਰਫ਼ ਕ੍ਰਿਸ਼ਨ ਨੂੰ ਕਿਵੇਂ ਸਮਝਣਾ ਹੈ ਇਹ ਸਿਖਾ ਰਹੇ ਹਾਂ। ਅਤੇ ਜੇਕਰ ਕੋਈ ਸਮਝਣ ਲਈ ਭਾਗਸ਼ਾਲੀ ਹੈ, ਤਾਂ ਉਸਦਾ ਜੀਵਨ ਸਫਲ ਹੈ।"""

741117 - ਪ੍ਰਵਚਨ SB 03.25.17 - ਮੁੰਬਈ